ਨਗਸ੍ਵਰੂਪੀ ਅਰਧ ਇਸ ਛੰਦ ਦਾ ਨਾਮ "ਸੁਧੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਗ, ???, ?. ਉਦਾਹਰਣ- ਨ ਲਾਜਿਯੈ। ਨ ਭਾਜਿਯੈ। ਰਘੇਸ਼ ਕੋ। ਬਨੇਸ਼ ਕੋ ॥ (ਰਾਮਾਵ)